ਮੁੱਖ ਮੰਤਰੀ ਭਗਵੰਤ ਮਾਨ ਨੇ ਹਿਮਾਚਲ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
ਨਿੱਘੇ ਸੱਦੇ ‘ਤੇ ਮਿਲਣ ਪਹੁੰਚੇ ਹਿਮਾਚਲ ਦੇ ਮੁੱਖ ਮੰਤਰੀ ਨਾਲ ਸਾਂਝੇ ਮਸਲਿਆਂ ‘ਤੇ ਚਰਚਾ ਹੋਈ – ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ,29ਮਾਰਚ(ਵਿਸ਼ਵ ਵਾਰਤਾ)-
ਨਿੱਘੇ ਸੱਦੇ 'ਤੇ ਮਿਲਣ ਪਹੁੰਚੇ ਹਿਮਾਚਲ ਦੇ ਮੁੱਖ ਮੰਤਰੀ ਨਾਲ ਸਾਂਝੇ ਮਸਲਿਆਂ 'ਤੇ ਚਰਚਾ ਹੋਈ… ਮੀਡਿਆ ਨਾਲ ਗੱਲਬਾਤ Live… https://t.co/yCuRdtmlh0
— Bhagwant Mann (@BhagwantMann) March 29, 2023