ਚੰਡੀਗੜ੍ਹ 6 ਸਤੰਬਰ ( ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੱਲ ਰਹੀਆਂ ਸਿਲਸਿਲੇ ਵਾਰ ਮੀਟਿੰਗਾਂ ਦੌਰਾਨ ਅੱਜ 16 ਵਿਧਾਇਕਾਂ ਨਾਲ ਇੱਕ ਅਹਿਮ ਮੀਟਿੰਗ ਕਰਨਗੇ। ਇਹ ਮੀਟਿੰਗ
ਅੱਜ ਵੀਡੀਉ ਕਾਨਫਰੰਸਿੰਗ ਰਾਹੀਂ ਹੋਵੇਗੀ । ਕੈਪਟਨ ਵਿਧਾਇਕਾਂ ਤੋਂ ਹਲਕਿਆਂ ਦੀਆਂ ਫੀਡ ਬੈਕ ਲੈਣਗੇ ਅਤੇ ਵਿਚਾਰ ਵਟਾਂਦਰੇ ਕਰਨਗੇ। ਇਹ ਮੀਟਿੰਗ ਦੁਪਹਿਰੇ 3 ਵਜੇ ਹੋਵੇਗੀ ।























