ਚੰਡੀਗੜ੍ਹ 18 ਜੁਲਾਈ ( ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਰਮੇਂਦਰ ਸਿੰਘ ਅੱਜ ਫੇਸਬੁੱਕ ਰਾਹੀਂ ਪੰਜਾਬ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਜਿਸ ਵਿਚ ਕੈਪਟਨ ਰਾਜ ਦੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣਗੇ। <a href="https://wishavwarta.in/wp-content/uploads/2020/07/Screenshot_20200718-082149.jpg"><img class="alignnone size-medium wp-image-86656" src="https://wishavwarta.in/wp-content/uploads/2020/07/Screenshot_20200718-082149-300x236.jpg" alt="" width="300" height="236" /></a>