
ਮਿਸਰ, 25 ਨਵੰਬਰ – ਕੱਲ੍ਹ ਮਿਸਰ ਵਿਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ 300 ਤੱਕ ਜਾ ਪਹੁੰਚੀ ਹੈ| ਇਹ ਧਮਾਕਾ ਕੱਲ੍ਹ ਬਿਰ ਅਲ ਅਬੀ ਕਸਬੇ ਵਿਚ ਅਲਰੌਦਾ ਮਸਜ਼ਿਦ ਵਿਚ ਹੋਇਆ ਸੀ| ਇਸ ਦੌਰਾਨ ਮਿਸਰ ਦੀ ਸੈਨਾ ਵੱਲੋਂ ਅੱਤਵਾਦੀਆਂ ਦੇ ਟਿਕਾਣਿਆਂ ਉਤੇ ਜਵਾਬੀ ਹਮਲੇ ਕੀਤੇ ਜਾ ਰਹੇ ਹਨ|
ਭਾਰਤ ਨੇ ਨੇਪਾਲ ਨੂੰ 10 ਟਨ ਰਾਹਤ ਸਮੱਗਰੀ ਅਤੇ ਜ਼ਰੂਰੀ ਦਵਾਈਆਂ ਭੇਜੀਆਂ
ਭਾਰਤ ਨੇ ਨੇਪਾਲ ਨੂੰ 10 ਟਨ ਰਾਹਤ ਸਮੱਗਰੀ ਅਤੇ ਜ਼ਰੂਰੀ ਦਵਾਈਆਂ ਭੇਜੀਆਂ ਨਵੀਂ ਦਿੱਲੀ, 26 ਅਗਸਤ (ਵਿਸ਼ਵ ਵਾਰਤਾ) ਆਫ਼ਤਾਂ ਵਿੱਚ...




















