ਟੋਕਿਓ ਓਲੰਪਿਕ 2020
ਮਹਿਲਾ ਹਾਕੀ ਮੈਚ :ਭਾਰਤ, ਬ੍ਰਿਟੇਨ ਤੋਂ ਵੀ ਹਾਰਿਆ

ਚੰਡੀਗੜ੍ਹ, 28ਜੁਲਾਈ(ਵਿਸ਼ਵ ਵਾਰਤਾ)-ਟੋਕੀਓ ਉਲੰਪਿਕ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਅੱਜ ਸਵੇਰੇ ਖੇਡੇ ਗਏ ਮੈਚ ਵਿਚ ਬ੍ਰਿਟੇਨ ਦੀ ਟੀਮ ਪਾਸੋਂ 4- 1 ਨਾਲ ਹਾਰ ਗਈ। ਦੱਸ ਦੱਈਏ ਕਿ ਭਾਰਤੀ ਮਹਿਲਾ ਹਾਕੀ ਟੀਮ ਹੁਣ ਤੱਕ ਟੋਕਿਓ ਓਲੰਪਿਕ ਵਿੱਚ ਇਕ ਵੀ ਮੈਚ ਜਿੱਤਣ ਵਿੱਚ ਨਾਕਾਮ ਰਹੀ ਹੈ।






















