<img class="alignnone size-full wp-image-28777" src="http://wishavwarta.in/wp-content/uploads/2018/07/cricket-news-logo-1.jpg" alt="" width="372" height="250" /> ਗੁਹਾਟੀ, 4 ਮਾਰਚ – ਮਹਿਲਾ ਟੀ-20 ਕ੍ਰਿਕਟ ਮੈਚ ਵਿਚ ਅੱਜ ਇੰਗਲੈਂਡ ਨੇ ਭਾਰਤ ਨੂੰ 41 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀਆਂ 160/4 ਦੌੜਾਂ ਦੇ ਜਵਾਬ ਵਿਚ ਭਾਰਤ ਦੀ ਟੀਮ 119/6 ਦੌੜਾਂ ਹੀ ਬਣਾ ਸਕੀ।