<img class="alignnone size-medium wp-image-30849" src="http://wishavwarta.in/wp-content/uploads/2018/08/Asian-games-300x169.jpg" alt="" width="300" height="169" /> ਜਕਾਰਤਾ, 30 ਅਗਸਤ : ਏਸ਼ੀਅਨ ਖੇਡਾਂ ਵਿਚ ਮਹਿਲਾਵਾਂ ਦੀ 4 X 400 ਮੀਟਰ ਰਿਲੇ ਦੌੜ 'ਚ ਭਾਰਤ ਨੇ ਗੋਲਡ ਮੈਡਲ ਜਿੱਤਿਆ। ਇਸ ਦੇ ਨਾਲ ਹੀ ਭਾਰਤ ਦੀ ਝੋਲੀ ਵਿਚ ਕੁੱਲ 13 ਮੈਡਲ ਆ ਗਏ ਹਨ।