ਮਹਾਰਾਸ਼ਟਰ, 28 ਜੁਲਾਈ – ਮਹਾਰਾਸ਼ਟਰ ਵਿਚ ਅੱਜ ਇਕ ਬੱਸ ਖਾਈ ਵਿਚ ਜਾ ਡਿੱਗੀ ਜਿਸ ਕਾਰਨ 33 ਲੋਕਾਂ ਦੀ ਮੌਤ ਹੋ ਗਈ।
ਮੁਢਲੀਆਂ ਰਿਪੋਰਟਾਂ ਅਨੁਸਾਰ ਇਸ ਬੱਸ ਵਿਚ ਕਾਲਜ ਦੇ 40 ਸਟਾਫ ਮੈਂਬਰ ਸਨ ਜੋ ਕਿ ਪਿਕਨਿਕ ਉਤੇ ਜਾ ਰਹੇ ਸਨ। ਹਾਦਸੇ ਵਿਚ 7 ਲੋਕ ਜ਼ਖਮੀ ਹੋਏ ਹਨ। ਇਸ ਦੌਰਾਨ ਖਦਸ਼ਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ।