ਮਸ਼ਹੂਰ ਸੰਗੀਤਕਾਰ ਏ.ਆਰ. ਰਹਿਮਾਨ ਨੂੰ ਸਦਮਾ-ਮਾਤਾ ਚੱਲ ਵਸੇ

ਚੇਨੱਈ, 28 ਦਸੰਬਰ(ਭੁਪਿੰਦਰ ਸਿੰਘ)-ਆਸਕਰ ਵਿਜੇਤਾ ਮਸ਼ਹੂਰ ਸੰਗੀਤਕਾਰ ਏ.ਆਰ. ਰਹਿਮਾਨ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਕਰੀਮਾ ਬੇਗਮ ਚੱਲ ਵਸੇ। ਉਹ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।ਉਹਨਾਂ ਦੀ ਅੱਜ ਚੇਨੱਈ ਵਿਖੇ ਮੌਤ ਹੋ ਗਈ।






















