ਭਿਆਨਕ ਸੜਕ ਹਾਦਸਾ 5 ਵਿਅਕਤੀ ਜ਼ਿੰਦਾ ਸੜੇ
ਨਵੀਂ ਦਿੱਲੀ, 22 ਦਸੰਬਰ(ਵਿਸ਼ਵ ਵਾਰਤਾ)- ਯਮੁਨਾ ਐਕਸਪ੍ਰੈਸ ਵੇਅ ਤੇ ਵਾਪਰੇ ਅੱਜ ਇਕ ਭਿਆਨਕ ਸੜਕ ਹਾਦਸੇ ਵਿੱਚ ਕਾਰ ਨੂੰ ਅੱਗ ਲੱਗ ਜਾਣ ਕਾਰਨ 5 ਵਿਅਕਤੀ ਜ਼ਿੰਦਾ ਹੀ ਸੜ ਗਏ। ਇਸ ਦਰਦਨਾਕ ਹਾਦਸੇ ਵਿੱਚ ਮ੍ਰਿਤਕਾ ਬਾਰੇ ਕੋਈ ਮੁਕੰਮਲ ਜਾਣਕਾਰੀ ਨਹੀਂ ਮਿਲ ਸਕੀ ਹੈ।