
ਮੁੰਬਈ, 6 ਅਕਤੂਬਰ : ਮੁੰਬਈ ਵਿਚ ਹੋਈ ਭਾਰੀ ਬਾਰਿਸ਼ ਕਾਰਨ ਇਸ ਮਾਇਆ ਨਗਰੀ ਦੀ ਰਫਤਾਰ ਰੁਕ ਗਈ ਹੈ| ਅੱਜ ਇਥੇ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਸੜਕਾਂ ਉਤੇ ਕਾਫੀ ਪਾਣੀ ਜਮ੍ਹਾ ਹੋ ਗਿਆ| ਇਸ ਦੌਰਾਨ ਲੋਕ ਘੰਟਿਆਂਬੱਧੀ ਟ੍ਰੈਫਿਕ ਜਾਮ ਵਿਚ ਵੀ ਫਸੇ ਰਹੇ| ਇਸ ਤੋਂ ਇਲਾਵਾ ਦਿਨ ਵਿਚ ਕਾਲੇ ਬੱਦਲ ਛਾ ਜਾਣ ਕਾਰਨ ਹਨ੍ਹੇਰਾ ਹੋ ਗਿਆ|
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 26 ਜੂਨ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...






















