ਭਾਰਤ ਬਨਾਮ ਆਸਟ੍ਰੇਲੀਆ ਦਿਨ-ਰਾਤ ਦਾ ਮੈਚ
19 ਰਨਾਂ ਤੇ ਹੀ ਭਾਰਤ ਦੇ 6 ਖਿਡਾਰੀ ਆਊਟ

ਐਡੀਲੇਡ, 19 ਦਸੰਬਰ(ਗੁਰਪੁਨੀਤ ਸਿੰਘ ਸਿੱਧੂ)-ਭਾਰਤ ਦੇ 19 ਰਨਾਂ ਤੇ 6 ਵਿਕਟ ਗਿਰ ਚੁੱਕੇ ਹਨ। ਪੇਟ ਕਮਿਨਸ ਨੇ ਕੈਪਟਨ ਵਿਰਾਟ ਕੋਹਲੀ ਨੂੰ ਆਊਟ ਕਰਕੇ ਭਾਰਤ ਦਾ ਛੇਵਾਂ ਖਿਡਾਰੀ ਆਊਟ ਕੀਤਾ। ਵਿਰਾਟ ਕੋਹਲੀ ਸਿਰਫ 4 ਰਨ ਬਣਾ ਕੇ ਹੀ ਆਊਟ ਹੋ ਗਿਆ।






















