<img class="alignnone size-full wp-image-50469" src="http://wishavwarta.in/wp-content/uploads/2019/10/virat-test-batting.jpg" alt="" width="600" height="628" /> ਪੁਣੇ, 11 ਅਕਤੂਬਰ – ਪੁਣੇ ਟੈਸਟ ਵਿਚ ਭਾਰਤ ਨੇ 601/5 ਦੌੜਾਂ ਉਤੇ ਆਪਣੀ ਪਹਿਲੀ ਪਾਰੀ ਦਾ ਐਲਾਨ ਕਰ ਦਿੱਤਾ ਹੈ। ਵਿਰਾਟ ਕੋਹਲੀ ਨੇ ਅਜੇਤੂ 254 ਦੌੜਾਂ ਬਣਾਈਆਂ, ਜਦਕਿ ਜਡੇਜਾ 91 ਦੌੜਾਂ ਦੀ ਪਾਰੀ ਖੇਡੀ।