ਭਾਰਤ ਨੇ ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਜਿੱਤ ਨਾਲ ਕੀਤੀ ਸ਼ੁਰੂਆਤ

ਚੰਡੀਗੜ੍ਹ, 26ਅਕਤੂਬਰ(ਵਿਸ਼ਵ ਵਾਰਤਾ) ਏਆਈਬੀਏ ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ। ਪਹਿਲੀ ਵਾਰ ਚੈਂਪੀਅਨਸ਼ਿਪ ‘ਚ ਖੇਡ ਰਹੇ ਰੋਹਿਤ ਨੇ ਇਕਪਾਸੜ ਮੁਕਾਬਲੇ ‘ਚ ਇਕਵਾਡੋਰ ਦੇ ਜੀਨ ਸੇਸੀਡੋ ਨੂੰ 5-0 ਨਾਲ ਹਰਾਇਆ।






















