<div dir="ltr"><img class="alignnone size-full wp-image-8735 alignleft" src="https://wishavwarta.in/wp-content/uploads/2017/11/raghbir-singh-joura.jpg" alt="" width="209" height="242" /></div> <div dir="ltr"> <div dir="ltr"></div> <div dir="ltr">ਨਵੀਂ ਦਿੱਲੀ (ਵਿਸ਼ਵ ਵਾਰਤਾ )ਵਿਸ਼ਵ ਪ੍ਰਸਿੱਧ ਪੰਦਰਾਂ ਰੋਜ਼ਾਮੈਗਜ਼ੀਨ ਫੋਰਬਸ ਇੰਡੀਆ ਵਲੋਂ 29 ਦਸੰਬਰ 2017 ਦੇ ਅੰਕ ਵਿਚ ਭਾਰਤ ਦੇ ਸਭ ਤੋਂ ਅਮੀਰ 100 ਧਨਾਢਾਂ ਨੂੰ ਪ੍ਰਕਾਸ਼ਿਤ ਕਰਨ ਸਮੇਂ ਉਹਨਾਂ ਤੋਂ ਇਲਾਵਾ ਆਪਣੇ ਬਲਬੂਤੇ ਬਣੇ ਉਦਮੀ ,ਪਰਉਪਕਾਰੀ ਤੇ ਸਮਾਜ ਸੇਵੀ ਕੰਗਾਸੀ ਨੇਤਾ ਰਘਬੀਰ ਸਿੰਘ ਜੋੜਾ ਨੂੰ ਵੀ ਪ੍ਰਮੁੱਖਤਾ ਨਾਲ ਛਾਪ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ।</div> </div>