ਚੰਡੀਗੜ੍ਹ 13 ਮਈ ( ਵਿਸ਼ਵ ਵਾਰਤਾ)- ਭਾਰਤ ਦੀ ਸਟਾਰ ਟੈਨਿਸ ਖਿਡਾਰੀ ਸਾਨੀਆ ਮਿਰਜਾ ਨੂੰ ਫੇਡ ਕਪ ਹਰਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ।ਉਸਨੂੰ ਇਸ ਇਨਾਮ ਦੇ ਤੌਰ ਤੇ ਦੋ ਹਜਾਰ ਡਾਲਰ (ਕਰੀਬ ਡੇਢ ਲੱਖ ਰੁਪਏ)ਮਿਲੇ ਹਨ, ਜੋ ਉਸਨੇ ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦਿਆਂ ਤੇਲੰਗਾਨਾ ਮੁੱਖ ਮੰਤਰੀ ਰਾਹਤ ਕੋਸ਼ ਨੂੰ ਦਾਨ ਦੇ ਦਿਤੇ ਹਨ ।ਉਸਦਾ ਕਹਿਣਾ ਹੈ ਕਿ ਉਸਨੂੰ ਇਸ ਨਾਲ ਆਤਮਿਕ ਸਕੂਨ ਮਿਲਿਆ ਹੈ ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 16 ਨਵੰਬਰ 2026 (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...





















