<img class="alignnone size-full wp-image-44454" src="http://wishavwarta.in/wp-content/uploads/2019/05/world-cup.jpg" alt="" width="400" height="330" /> ਲੰਡਨ, 2 ਜੁਲਾਈ – ਭਾਰਤ ਨੇ ਬੰਗਲਾਦੇਸ਼ ਖਿਲਾਫ ਸ਼ਾਨਦਾਰ ਸ਼ੁਰੂਆਤ ਕੀਤੀ ਹੈ। 15 ਓਵਰਾਂ ਬਾਅਦ ਭਾਰਤ ਨੇ ਬਿਨਾਂ ਕਿਸੇ ਵਿਕਟ ਦੇ 87 ਦੌੜਾਂ ਬਣਾ ਲਈਆਂ ਹਨ।ਰੋਹਿਤ 52 ਅਤੇ ਰਾਹੁਲ 32 ਦੌੜਾਂ ਬਣਾ ਕੇ ਨਾਬਾਦ ਹਨ।