ਮੈਲਬੌਰਨ, 14 ਅਪ੍ਰੈਲ (ਗੁਰਪੁਨੀਤ ਸਿੰਘ ਸਿੱਧੂ) – ਰਾਸ਼ਟਰ ਮੰਡਲ ਖੇਡਾਂ ਦੇ 10ਵੇਂ ਦਿਨ ਅੱਜ ਭਾਰਤ ਦੀ ਝੋਲੀ ਵਿਚ 8 ਸੋਨੇ ਦੇ ਮੈਡਲ ਪਏ, ਜਿਸ ਨਾਲ ਕੁੱਲ ਸੋਨੇ ਦੇ ਮੈਡਲਾਂ ਦੀ ਗਿਣਤੀ ਵਧ ਕੇ 25 ਹੋ ਗਈ ਹੈ|
ਭਾਰਤ ਦੇ ਮੁੱਕੇਬਾਜ ਵਿਕਾਸ ਕ੍ਰਿਸ਼ਣਾ ਨੇ ਭਾਰਤ ਨੂੰ ਗੋਲਡ ਮੈਡਲ ਜਿਤਾਇਆ| ਉਸ ਨੇ ਕੈਮਰੂਨ ਦੇ ਮੁੱਕੇਬਾਜ ਨੂੰ ਮਾਤ ਦਿੱਤੀ|
ਕੀਨੀਆ ਦੇ ਦੌੜਾਕ ਕਵੇਮੋਈ ‘ਤੇ ਲਗਾਈ ਗਈ 6 ਸਾਲ ਦੀ ਪਾਬੰਦੀ, ਪੜ੍ਹੋ ਕੀ ਹੈ ਕਾਰਨ
ਕੀਨੀਆ ਦੇ ਦੌੜਾਕ ਕਵੇਮੋਈ 'ਤੇ ਲਗਾਈ ਗਈ 6 ਸਾਲ ਦੀ ਪਾਬੰਦੀ, ਪੜ੍ਹੋ ਕੀ ਹੈ ਕਾਰਨ ਨੈਰੋਬੀ, 18 ਮਈ (IANS,ਵਿਸ਼ਵ ਵਾਰਤਾ)-...