ਕਾਨਪੁਰ, 23 ਨਵੰਬਰ – ਭਾਰਤ ਅਤੇ ਸ੍ਰੀਲੰਕਾ ਵਿਚਾਲੇ ਦੂਸਰਾ ਟੈਸਟ ਮੈਚ ਭਲਕੇ ਕਾਨਪੁਰ ਵਿਖੇ ਖੇਡਿਆ ਜਾਵੇਗਾ| ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਟੈਸਟ ਮੈਚ ਡਰਾਅ ਹੋ ਗਿਆ ਸੀ ਅਤੇ ਹੁਣ ਲੜੀ ਦੇ ਦੋ ਮੈਚ ਹੀ ਬਚੇ ਹਨ|
ਪਿਛਲੇ ਮੈਚ ਵਿਚ ਟੀਮ ਇੰਡੀਆ ਨੇ ਪਹਿਲੀ ਪਾਰੀ ਵਿਚ ਜਿਥੇ ਖਰਾਬ ਪ੍ਰਦਰਸਨ ਕੀਤਾ, ਉਥੇ ਦੂਸਰੀ ਪਾਰੀ ਵਿਚ ਉਸ ਨੇ ਵਿਰੋਧੀ ਟੀਮ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਹ ਲੜੀ ਫਿਰ ਤੋਂ ਭਾਰਤ ਹੀ ਜਿੱਤੇਗਾ|
ਇਸ ਤੋਂ ਇਲਾਵਾ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਇਹ ਲੜੀ ਭਾਰਤ ਲਈ ਕਾਫੀ ਅਹਿਮ ਮੰਨੀ ਜਾ ਰਹੀ ਹੈ| ਖਾਸ ਕਰਕੇ ਗੇਂਦਬਾਜਾਂ ਲਈ ਇਸ ਲੜੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ|
IPL 2024 : ਕੁਆਲੀਫਾਇਰ-2 ‘ਚ ਪਹੁੰਚੀ ਰਾਜਸਥਾਨ ਰਾਇਲਜ਼ ਦੀ ਟੀਮ
IPL 2024 : ਕੁਆਲੀਫਾਇਰ-2 'ਚ ਪਹੁੰਚੀ ਰਾਜਸਥਾਨ ਰਾਇਲਜ਼ ਦੀ ਟੀਮ ਚੰਡੀਗੜ੍ਹ, 23ਮਈ(ਵਿਸ਼ਵ ਵਾਰਤਾ) ਰਾਜਸਥਾਨ ਰਾਇਲਜ਼ ਨੇ IPL ਐਲੀਮੀਨੇਟਰ ਵਿਚ ਰਾਇਲ...