ਵਿਸਾਖਾਪਟਨਮ, 17 ਦਸੰਬਰ ( ਵਿਸ਼ਵ ਵਾਰਤਾ )- ਭਾਰਤ ਤੇ ਵੈਸਟ ਇੰਡੀਜ ਵਿਚਾਲੇ ਦੂਸਰਾ ਵਨਡੇ ਕੱਲ੍ਹ ਵਿਸ਼ਾਖਾਪਟਨਮ ਵਿਖੇ ਖੇਡਿਆ ਜਾਵੇਗਾ. ਇਹ ਮੈਚ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।
ਦੱਸਣਯੋਗ ਹੈ ਕਿ 3 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਵੈਸਟ ਇੰਡੀਜ ਨੇ 8 ਵਿਕਟਾਂ ਨਾਲ ਜਿੱਤ ਲਿਆ ਸੀ। ਹੁਣ ਟੀਮ ਇੰਡੀਆ ਨੂੰ ਲੜੀ ਬਚਾਉਣ ਲਈ ਇਹ ਮੈਚ ਹਰ ਹਾਲ ਵਿਚ ਜਿੱਤਣ ਹੋਵੇਗਾ।