ਰਾਜਕੋਟ, 4 ਨਵੰਬਰ – ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਟੀ-20 ਮੈਚਾਂ ਦੀ ਲੜੀ ਦਾ ਦੂਸਰਾ ਟੀ-20 ਮੈਚ ਅੱਜ ਰਾਜਕੋਟ ਵਿਖੇ ਖੇਡਿਆ ਜਾਵੇਗਾ| ਭਾਰਤੀ ਸਮੇਂ ਅਨੁਸਾਰ ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ| ਲੜੀ ਵਿਚ 1-0 ਨਾਲ ਅੱਗੇ ਚੱਲ ਰਹੀ ਟੀਮ ਇੰਡੀਆ ਇਸ ਮੈਚ ਜਿੱਤ ਕੇ ਲੜੀ ਉਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ ਉਤੇ ਉਤਰੇਗੀ|
ਇਸ ਤੋਂ ਪਹਿਲਾਂ ਦਿੱਲੀ ਵਿਖੇ 1 ਨਵੰਬਰ ਨੂੰ ਖੇਡੇ ਗਏ ਪਹਿਲੇ ਟੀ-20 ਮੁਕਾਬਲੇ ਵਿਚ ਭਾਰਤ ਨੇ ਮਹਿਮਾਨ ਟੀਮ ਨੂੰ 53 ਦੌੜਾਂ ਨਾਲ ਮਾਤ ਦਿੱਤੀ ਸੀ| ਲੜੀ ਦਾ ਆਖਰੀ ਮੈਚ 7 ਨਵੰਬਰ ਨੂੰ ਖੇਡਿਆ ਜਾਵੇਗਾ|
ਆਈਪੀਐਲ ਵਿੱਚ ਅੱਜ ਖੇਡੇ ਜਾਣਗੇ ਡਲਬ ਹੈਡਰ ਮੁਕਾਬਲੇ
ਆਈਪੀਐਲ ਵਿੱਚ ਅੱਜ ਖੇਡੇ ਜਾਣਗੇ ਡਲਬ ਹੈਡਰ ਮੁਕਾਬਲੇ ਪਹਿਲਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਵਿਚਾਲੇ ਥੋੜ੍ਹੀ ਦੇਰ ’ਚ ਪੜ੍ਹੋ,...