
ਕਾਬੁਲ, 31 ਅਕਤੂਬਰ – ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ 3 ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਭਲਕੇ ਦਿੱਲੀ ਦੇ ਫਿਰੋਜ਼ਸ਼ਾਹ ਕੋਟਲੀ ਮੈਦਾਨ ਤੇ ਖੇਡਿਆ ਜਾਵੇਗਾ| ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ|
ਤਿੰਨ ਮੈਚਾਂ ਦੀ ਇਸ ਲੜੀ ਤੋਂ ਪਹਿਲਾਂ ਭਾਰਤ ਅਤੇ ਨਿਊਜੀਲੈਂਡ ਵਿਚਾਲੇ 3 ਵਨਡੇ ਮੈਚਾਂ ਦੀ ਲੜੀ ਹਾਲ ਹੀ ਵਿਚ ਸਮਾਪਤ ਹੋਈ ਹੈ, ਜਿਸ ਨੂੰ ਭਾਰਤ ਨੇ 2-1 ਨਾਲ ਆਪਣੇ ਨਾਮ ਕੀਤਾ| ਵਨਡੇ ਮੈਚਾਂ ਤੋਂ ਬਾਅਦ ਦੋਵੇਂ ਟੀਮਾਂ ਉਤਸ਼ਾਹ ਅਤੇ ਨਵੇਂ ਜੋਸ਼ ਨਾਲ ਨਜ਼ਰ ਆਉਣਗੀਆਂ|
Womens Asia Cup: ਭਾਰਤ ਦਾ ਪਹਿਲਾ ਮੈਚ ਅੱਜ: ਥਾਈਲੈਂਡ ਨਾਲ ਹੋਵੇਗਾ ਮੁਕਾਬਲਾ
Womens Asia Cup: ਭਾਰਤ ਦਾ ਪਹਿਲਾ ਮੈਚ ਅੱਜ: ਥਾਈਲੈਂਡ ਨਾਲ ਹੋਵੇਗਾ ਮੁਕਾਬਲਾ ਚੰਡੀਗੜ੍ਹ, 30 ਅਗਸਤ (ਵਿਸ਼ਵ ਵਾਰਤਾ): ਭਾਰਤੀ ਟੀਮ ਅੱਜ...






















