
ਕਾਨਪੁਰ, 28 ਅਕਤੂਬਰ – ਭਾਰਤ ਤੇ ਨਿਊਜੀਲੈਂਡ ਦਰਮਿਆਨ ਤਿੰਨ ਵਨਡੇ ਮੈਚਾਂ ਦੀ ਲੜੀ ਦਾ ਆਖੀਰ ਮੈਚ ਭਲਕੇ ਐਤਵਾਰ ਨੂੰ ਕਾਨਪੁਰ ਵਿਖੇ ਖੇਡਿਆ ਜਾਵੇਗਾ| ਇਹ ਮੈਚ ਦੋਨਾਂ ਹੀ ਟੀਮਾਂ ਲਈ ਬੇਹੱਦ ਖਾਸ ਹੈ ਕਿਉਂਕਿ 1-1 ਮੈਚ ਜਿੱਤ ਕੇ ਦੋਵੇਂ ਟੀਮਾਂ ਬਰਾਬਰੀ ਤੇ ਚਲ ਰਹੀਆਂ ਹਨ ਅਤੇ ਜਿਹੜੀ ਟੀਮ ਇਹ ਮੈਚ ਜਿੱਤੇਗੀ, ਲੜੀ ਉਸ ਦੇ ਨਾਮ ਹੋ ਜਾਵੇਗੀ|
ਇਸ ਤੋਂ ਪਹਿਲਾਂ ਦਿਨ ਰਾਤ ਦੇ ਇਸ ਮੈਚ ਤੋਂ ਪਹਿਲਾਂ ਦੋਨਾਂ ਟੀਮਾਂ ਵੱਲੋਂ ਨੈੱਟ ਤੇ ਖੂਬ ਪ੍ਰੈਕਟਿਸ ਕੀਤੀ ਗਈ|
Cricket: 350 ਦੌੜਾਂ ਬਣਾਉਣ ਦੇ ਬਾਵਜੂਦ ਵੈਸਟ ਇੰਡੀਜ਼ ਕੋਲੋਂ ਹਾਰ ਗਿਆ ਭਾਰਤ
Cricket: 350 ਦੌੜਾਂ ਬਣਾਉਣ ਦੇ ਬਾਵਜੂਦ ਵੈਸਟ ਇੰਡੀਜ਼ ਕੋਲੋਂ ਹਾਰ ਗਿਆ ਭਾਰਤ ਚੰਡੀਗੜ੍ਹ, 4 ਅਕਤੂਬਰ (ਵਿਸ਼ਵ ਵਾਰਤਾ): ਵੈਸਟ ਇੰਡੀਜ਼ ਨੇ...






















