
ਰਾਂਚੀ, 6 ਅਕਤੂਬਰ : ਵਨਡੇ ਲੜੀ ਮੁਕੰਮਲ ਹੋਣ ਤੋਂ ਬਾਅਦ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕੱਲ੍ਹ 7 ਅਕਤੂਬਰ ਤੋਂ ਟੀ-20 ਸੀਰੀਜ਼ ਆਰੰਭ ਹੋਣ ਜਾ ਰਹੀ ਹੈ| ਪਹਿਲਾ ਮੈਚ ਕੱਲ੍ਹ ਸ਼ਾਮ 7 ਵਜੇ ਰਾਂਚੀ ਵਿਖੇ ਖੇਡਿਆ| ਦੋਨਾਂ ਟੀਮਾਂ ਵਿਚਾਲੇ ਟੀ-20 ਲੜੀ ਦੇ 3 ਮੈਚ ਖੇਡੇ ਜਾਣਗੇ|
ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਮਹਿਮਾਨ ਟੀਮ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ 4-1 ਨਾਲ ਜਿੱਤੀ, ਜਿਸ ਤੋਂ ਬਾਅਦ ਉਹ ਬੁਲੰਦ ਹੌਸਲੇ ਨਾਲ ਮੈਦਾਨ ਤੇ ਉਤਰੇਗੀ| ਦੂਸਰਾ ਮੈਚ 10 ਅਕਤੂਬਰ ਅਤੇ ਤੀਸਰਾ ਮੈਚ 13 ਅਕਤੂਬਰ ਖੇਡਿਆ ਜਾਵੇਗਾ|
IPL Qualifier 2 : ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਕੀਤਾ ਫਾਈਨਲ ‘ਚ ਪ੍ਰਵੇਸ਼
IPL Qualifier 2 : ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਕੀਤਾ ਫਾਈਨਲ ‘ਚ ਪ੍ਰਵੇਸ਼ ਸ਼ੁਭਮਨ ਗਿੱਲ ਨੇ ਖੇਡੀ...






















