ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅੱਜ ਸਵੇਰੇ 11:40 ਵਜੇ ਅਹਿਮਦਾਬਾਦ ਪੁੱਜਣਗੇ । ਜਾਣਕਾਰੀ ਮੁਤਾਬਿਕ ਟਰੰਪ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਜ਼ਬਰਦਸਤ ਨੇੜਤਾ ਦੇਖਣ ਨੂੰ ਮਿਲੇਗੀ । ਟਰੰਪ ਅਤੇ ਮੋਦੀ ਵੱਲੋਂ ਅੱਤਵਾਦ ਵਿਰੁੱਧ ਮੋਰਚੇਬੰਦੀ ਅਤੇ ਵਪਾਰ ਦੀ ਦਿਸ਼ਾ ਬਾਰੇ ਸਾਂਝਾ ਬਿਆਨ ਦਿੱਲੀ ਚ ਦਿੱਤਾ ਜਾਵੇਗਾ । ਅਹਿਮਦਾਬਾਦ ਤੋਂ ਬਾਅਦ ਆਗਰਾ ਚ ਜਾਣਗੇ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਗਰਾ ਵਿੱਚ ਅਜਿਹੀ ਤਿਆਰੀ ਕੀਤੀ ਗਈ ਹੈ ਕਿ ਦੋਨੋਂ ਤਾਜ ਮਹਿਲ ਦੀ ਯਾਦਗਾਰ ਨੂੰ ਭੁੱਲ ਨਹੀਂ ਸਕਣਗੇ
ਜਲਾਲਾਬਾਦ ਦੀ ਸਵੀਪ ਟੀਮ ਦੁਆਰਾ ਵੱਖ ਵੱਖ ਸਥਾਨਾਂ ਚਲਾਇਆ ਗਿਆ ਵੋਟਰ ਜਾਗਰੂਕਤਾ ਅਭਿਆਨ
ਜਲਾਲਾਬਾਦ ਦੀ ਸਵੀਪ ਟੀਮ ਦੁਆਰਾ ਵੱਖ ਵੱਖ ਸਥਾਨਾਂ ਚਲਾਇਆ ਗਿਆ ਵੋਟਰ ਜਾਗਰੂਕਤਾ ਅਭਿਆਨ ਆਮ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ...