ਚੰਡੀਗੜ੍ਹ 15 ਅਪ੍ਰੈਲ( ਵਿਸ਼ਵ ਵਾਰਤਾ)- ਭਾਰਤ ਚ ਫਸੇ ਪਾਕਿਸਤਾਨੀਆਂ ਨੂੰ ਮਿਲੀ ਵੱਡੀ ਰਾਹਤ।41 ਪਾਕਿਸਤਾਨੀ ਨਾਗਰਿਕ ਪਰਤਣਗੇ ਵਤਨ।16 ਅਪ੍ਰੈਲ ਨੂੰ ਅਟਾਰੀ ਵਾਘਾ ਸਰਹਦ ਰਾਹੀਂ ਜਾਣਗੇ ਪਾਕਿਸਤਾਨ।ਦਿੱਲੀ ਸਥਿਤ ਪਾਕਿਸਤਾਨ ਅੰਬੈਸੀ ਵਲੋਂ ਭਾਰਤ ਸਰਕਾਰ ਨੂੰ ਕੀਤੀ ਗਈ ਸੀ ਦਰਸਖਾਸਤ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੰਜਾਬ ਚ ਰੁਕੇ ਹੋਏ ਸਨ ਪਾਕਿਸਤਾਨੀ।
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...





















