<img class="alignnone size-full wp-image-3202" src="http://wishavwarta.in/wp-content/uploads/2017/09/mahinder-singh-dhoni.jpg" alt="" width="600" height="350" /> ਐਡੀਲੇਡ, 15 ਜਨਵਰੀ – ਦੂਸਰੇ ਵਨਡੇ ਮੈਚ ਵਿਚ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਆਸਟਰੇਲੀਆ ਦੀਆਂ 298 ਦੌੜਾਂ ਦੇ ਜਵਾਬ ਵਿਚ 38.1 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ਉਤੇ 210 ਦੌੜਾਂ ਬਣਾ ਲਈਆਂ ਹਨ। ਵਿਰਾਟ 94 ਦੌੜਾਂ ਉਤੇ ਨਾਬਾਦ ਹੈ। ਭਾਰਤ ਨੂੰ ਜਿੱਤ ਲਈ 63 ਗੇਂਦਾਂ ਵਿਚ 83 ਦੌੜਾਂ ਦੀ ਲੋੜ ਹੈ।