ਭਾਰਤ ਅੱਜ ਮਨਾ ਰਿਹਾ ਹੈ 74ਵਾਂ ਗਣਤੰਤਰ ਦਿਵਸ
ਪ੍ਰਧਾਨ ਮੰਤਰੀ ਮੋਦੀ ਸਮੇਤ ਇਹਨਾਂ ਸਿਆਸੀ , ਫਿਲਮੀ ਅਤੇ ਖੇਡ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ
ਚੰਡੀਗੜ੍ਹ, 26ਜਨਵਰੀ(ਵਿਸ਼ਵ ਵਾਰਤਾ) ਅੱਜ ਦੇਸ਼ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ-ਰਾਸ਼ਟਰਪਤੀ ਜਗਦੀਪ ਧਨਖੜ ਸਮੇਤ ਸਿਆਸੀ, ਫਿਲਮੀ ਅਤੇ ਖੇਡ ਜਗਤ ਦੀਆਂ ਸ਼ਖ਼ਸੀਅਤਾਂ ਵੱਲੋਂ ਦੇਸ਼ਵਾਸੀਆਂ ਨੂੰ ਆਪਣੇ ਸੋਸ਼ਲ ਮੀਡੀਆ ਤੇ ਵਧਾਈਆਂ ਦਿੱਤੀਆਂ ਗਈਆਂ ਹਨ। ਵਧਾਈ ਦੇਣ ਵਾਲਿਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕਾਂਗਰਸ ਦੇ ਰਾਹੁਲ ਗਾਂਧੀ, ਰਾਜਾ ਵੜਿੰਗ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕ੍ਰਿਕਟਰ ਵਿਰਾਟ ਕੋਹਲੀ, ਬਾਕਸਰ ਵਿਜੇਂਦਰ ਸਿੰਘ ਅਤੇ ਅਦਾਕਾਰ ਅਕਸ਼ੇ ਕੁਮਾਰ ਅਤੇ ਅਦਾਕਾਰਾ ਕੰਗਣਾ ਰਣੌਤ ਸ਼ਾਮਿਲ ਹਨ।
गणतंत्र दिवस की ढेर सारी शुभकामनाएं। इस बार का यह अवसर इसलिए भी विशेष है, क्योंकि इसे हम आजादी के अमृत महोत्सव के दौरान मना रहे हैं। देश के महान स्वतंत्रता सेनानियों के सपनों को साकार करने के लिए हम एकजुट होकर आगे बढ़ें, यही कामना है।
Happy Republic Day to all fellow Indians!
— Narendra Modi (@narendramodi) January 26, 2023
Warm greetings to all our citizens on the joyous occasion of 74th Republic Day.
Republic Day provides an opportunity to reaffirm our faith in the age-old civilizational values enshrined in our Constitution. #RepublicDay #गणतंत्र_दिवस
— Vice President of India (@VPIndia) January 26, 2023
ਦੁਨੀਆ ਦੇ ਵੱਡੇ ਲੋਕਤੰਤਰਾਂ ‘ਚ ਸ਼ੁਮਾਰ ਸਾਡਾ ਭਾਰਤ…
ਅੱਜ ਪੂਰੇ ਭਾਰਤ ਵਾਸੀਆਂ ਨੂੰ ਦੇਸ਼ ਦੇ 74ਵੇਂ #RepublicDay ਦੀਆਂ ਵਧਾਈਆਂ…ਸਾਡਾ ਸੰਵਿਧਾਨ ਦੇਸ਼ ਦੇ ਹਰ ਬਾਸ਼ਿੰਦੇ ਦੇ ਹੱਕ-ਹਕੂਕਾਂ ਦੀ ਰਾਖੀ ਕਰਦਾ ਹੈ…ਪਰਮਾਤਮਾ ਕਰੇ ਸੰਵਿਧਾਨ ਦੀ ਮਰਿਆਦਾ ਇਸੇ ਤਰ੍ਹਾਂ ਕਾਇਮ ਰਹੇ…ਦੇਸ਼ ਦਾ ਹਰ ਨਾਗਰਿਕ ਇੱਜ਼ਤ-ਮਾਣ ਨਾਲ ਆਪਣਾ ਜੀਵਨ ਬਤੀਤ ਕਰੇ pic.twitter.com/ucvxOzMLVd
— Bhagwant Mann (@BhagwantMann) January 26, 2023
Wishing fellow Indians a #HappyRepublicDay2023. Salutations to Baba Saheb B.R. Ambedkar & every scholar who contributed towards framing our Constitution. India is a land of diverse cultures, it's our Constitution that binds us together making a socialist democratic republic. pic.twitter.com/CXHe6roNe2
— Sukhbir Singh Badal (@officeofssbadal) January 26, 2023
On the occasion of the 74th Republic Day of India, we must remember the freedom fighters of our country because without them our country would not have been what it is today. Wish you a very Happy Republic Day 2023! pic.twitter.com/cpUKLxSiDS
— Amarinder Singh Raja Warring (@RajaBrar_INC) January 26, 2023
एकता, सद्भावना, समानता और संप्रभुता – हमारे संविधान के आधार स्तंभ और हमारे गणतंत्र की आत्मा हैं।
Wishing a very Happy Republic Day to all my beloved fellow Indians.🇮🇳 pic.twitter.com/JXtyjHshSI
— Rahul Gandhi (@RahulGandhi) January 26, 2023
Happy Republic Day to all of you. A day to mark our proud heritage. This year, this day is going to be most special for me. You’ll soon know why. Jai Hind.
— Akshay Kumar (@akshaykumar) January 26, 2023
— Virat Kohli (@imVkohli) January 26, 2023
#HappyRepublicDay 🇮🇳 pic.twitter.com/SQNEXE3GGa
— Vijender Singh (@boxervijender) January 26, 2023
बसंत पंचमी और गणतंत्र दिवस की हार्दिक शुभकामनाएँ 🙏🇮🇳🚩
— Kangana Ranaut (@KanganaTeam) January 26, 2023