<img class="alignnone size-full wp-image-4407" src="http://wishavwarta.in/wp-content/uploads/2017/10/hockey.jpg" alt="" width="500" height="336" /> ਟੋਕੀਓ, 20 ਅਗਸਤ – ਭਾਰਤੀ ਹਾਕੀ ਟੀਮ ਨੇ ਅੱਜ ਟੋਕੀਓ ਵਿਚ ਓਲੰਪਿਕ ਟੈਸਟ ਈਵੈਂਟ ਦੇ ਫਾਈਨਲ ਵਿਚ ਪਹੁੰਚ ਗਈ ਹੈ। ਟੀਮ ਇੰਡੀਆ ਨੇ ਜਾਪਾਨ ਨੂੰ 6-3 ਨਾਲ ਹਰਾਇਆ।