ਭਾਰਤੀ ਫੌਜ ਦੀ ਚਾਰ ਰੋਜ਼ਾ ਕਮਾਂਡਰਸ ਦੀ ਕਾਨਫਰੰਸ ਅੱਜ ਤੋਂ ਹੋਵੇਗੀ ਸ਼ੁਰੂ

ਚੰਡੀਗੜ੍ਹ, 25ਅਕਤੂਬਰ(ਵਿਸ਼ਵ ਵਾਰਤਾ)-ਫੌਜ ਦੇ ਉੱਚ ਅਧਿਕਾਰੀਆਂ ਦੀ ਕਮਾਂਡਰ ਕਾਨਫਰੰਸ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਇਸ ਹੋਣ ਵਾਲੀ ਕਾਨਫਰੰਸ ‘ਚ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ ਸਮੇਤ ਪੂਰੇ ਦੇਸ਼ ‘ਚ ਸੁਰੱਖਿਆ ਚੁਣੌਤੀਆਂ ‘ਤੇ ਵਿਚਾਰ ਚਰਚਾ ਹੋਵੇਗੀ।






















