ਟੋਕਿਓ ਓਲੰਪਿਕ 2020
ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਜਿੱਤ
ਅਰਜਨਟੀਨਾ ਨੂੰ ਹਰਾ ਕੇ ਕੁਆਟਰਫਾਇਨਲ ‘ਚ ਪਹੁੰਚਿਆ ਭਾਰਤ

ਚੰਡੀਗੜ੍ਹ, 29ਜੁਲਾਈ(ਨਵਜੋਤ ਕੌਰ ਪਨੂੰਆਂ)- ਟੋਕਿਓ ਓਲੰਪਿਕ 2020 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅੱਜ ਭਾਰਤ ਨੇ ਅਰਜਨਟੀਨਾ ਨੂੰ 3-1 ਨਾਲ ਹਰਾ ਦਿੱਤਾ ਅਤੇ ਕੁਆਟਰਫਾਇਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।


ਦੱਸ ਦੱਇਏ ਕਿ ਅਰਜਨਟੀਨਾ ਦੀ ਹਾਕੀ ਟੀਮ ਮੌਜੂਦ ਸਮੇਂ ਵਰਲਡ ਚੈਂਪੀਅਨ ਹੈ।






















