
ਸੈਂਚੂਰੀਅਨ, 16 ਫਰਵਰੀ : ਛੇਵੇਂ ਵਨਡੇ ਮੈਚ ਵਿਚ ਇੱਕ ਵਾਰ ਫਿਰ ਤੋਂ ਭਾਰਤੀ ਗੇਂਦਬਾਜਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ ਉਤੇ ਸ਼ਿਕੰਜਾ ਕਸ ਲਿਆ ਹੈ| ਤਾਜ਼ਾ ਸਮਾਚਾਰ ਲਿਖੇ ਜਾਣ ਤੱਕ ਦੱ. ਅਫਰੀਕਾ ਨੇ 38 ਓਵਰਾਂ ਵਿਚ 158 ਦੌੜਾਂ ਬਣਾ ਲਈਆਂ ਸਨ ਅਤੇ ਉਸ ਦੇ 7 ਖਿਡਾਰੀ ਪੈਵੇਲੀਅਨ ਪਰਤ ਚੁੱਕੇ ਸਨ| ਡੀਵੀਲੀਅਰਸ ਨੇ 30 ਦੌੜਾਂ ਦਾ ਯੋਗਦਾਨ ਦਿੱਤਾ|
ਭਾਰਤ ਵੱਲੋਂ ਸ਼ਰਦੂਲ ਠਾਕੁਰ ਨੇ 3, ਬੁਮਰਾਹ, ਕੁਲਦੀਪ ਅਤੇ ਚਾਹਲ ਨੇ 1-1 ਵਿਕਟ ਹਾਸਿਲ ਕੀਤੀ|
IND Vs ENG : ਭਾਰਤ ਨੇ ਇੰਗਲੈਂਡ ਲਈ ਸੈੱਟ ਕੀਤਾ ਟਾਰਗੇਟ
IND Vs ENG : ਭਾਰਤ ਨੇ ਇੰਗਲੈਂਡ ਲਈ ਸੈੱਟ ਕੀਤਾ ਟਾਰਗੇਟ ਭਾਰਤ ਲਈ ਡੈਬਿਊ ਕਰਨ ਵਾਲਾ ਸਭ ਤੋਂ ਘੱਟ ਉਮਰ...






















