<h4><img class="alignnone size-full wp-image-9094" src="https://wishavwarta.in/wp-content/uploads/2017/11/LATEST-NEWS-1.jpg" alt="" width="600" height="400" /></h4> <h4>ਚੰਡੀਗੜ, 14 ਫਰਵਰੀ - ਬੱਬਰ ਖਾਲਸਾ ਦੇ 3 ਸਮਰਥਕਾਂ ਵਲੋਂ ਉਮਰ ਕੈਦ ਦੀ ਸਜ਼ਾ ਖਿਲਾਫ ਹਾਈਕੋਰਟ ਵਿਚ ਅਪੀਲ ਕੀਤੀ ਗਈ ਹੈ। ਦੇਸ਼ਧ੍ਰੋਹ ਦੇ ਦੋਸ਼ ਹੇਠ ਨਵਾਂਸ਼ਹਿਰ ਕੋਰਟ ਨੇ ਇਹਨਾਂ ਨੂੰ ਇਹ ਸਜ਼ਾ ਸੁਣਾਈ ਸੀ।</h4>