ਮਾਨਸਾ, 8 ਨਵੰਬਰ (ਵਿਸਵ ਵਾਰਤਾ)- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੱਤਰੀ ਬ੍ਹਰਮ ਮਹਿੱਦਰਾ ਨੇ ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਲਈ ਪੱਜਾਬ ਸਰਕਾਰ ਵੱਲੋਂ ਛੇਵੀਂ ਜਮਾਤ ਵਿੱਚ ਪੜ੍ਹਨ ਵਾਲੀਆਂ ਬੱਚੀਆਂ ਦੇ ਮੁਫਤ ਟੀਕਾਕਰਨ ਕਰਨ ਦੀ ਤਿੱਨ ਦਿਨਾਂ ਮੁਹਿੱਮ ਦੀ ਅੱਜ ਜੱਚਾ^ਬੱਚਾ ਕੇਂਦਰ ਮਾਨਸਾ ਵਿਖੇ ੍ਹੁਰੂਆਤ ਕੀਤੀ| ਉਨ੍ਹਾਂ ਕਿਹਾ ਕਿ ਬੱਚੇਦਾਨੀ ਦੇ ਕੈਂਸਰ ਦੇ ਬਚਾਅ ਲਈ ਬੱਚੀਆਂ ਨੂੰ ਮੁਫਤ ਟੀਕੇ ਲਗਵਾਉਣ ਦੀ ਵ੍ਹ੍ਹੇ ਪਹਿਲਕਦਮੀ ਭਾਰਤ ਵਿੱਚੋਂ ਪੱਜਾਬ ਦੇ 2 ੦ਿਲ੍ਹਿਆਂ ਮਾਨਸਾ ਅਤੇ ਬਠਿੱਡਾ ਤੋਂ ਸਭ ਤੋਂ ਪਹਿਲਾਂ ਪੱਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ|
ਮਹਿੱਦਰਾ ਨੇ ਕਿਹਾ ਕਿ ਪੱਜਾਬ ਸਰਕਾਰ ਵੱਲੋਂ ਇਸ ਟੀਕਾਕਰਨ ਲਈ 5 ਕਰੋੜ ਰੁਪਏ ਦਾ ਬੱਜਟ ਰਾਖਵਾਂ ਰੱਖਿਆ ਗਿਆ ਹੈ, ਜਿਸ ਵਿੱਚੋਂ 1 ਕਰੋੜ ਰੁਪਏ ਖਰਚ ਕਰਕੇ ਮਾਨਸਾ ਅਤੇ ਬਠਿੱਡਾ ਦੇ 450 ਸਰਕਾਰੀ ਅਤੇ 470 ਪ®ਾਈਵੇਟ ਸਕੂਲਾਂ ਦੀਆਂ 25000 ਲੜਕੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 10,000 ਬੱਚੀਆਂ ਮਾਨਸਾ ੦ਿਲ੍ਹੇ ਨਾਲ ਸਬੱਧਤ ਹਨ| ਉਨ੍ਹਾਂ ਕਿਹਾ ਕਿ ਐਚ.ਪੀ.ਵੀ. ਦੇ ਇੱਕ ਟੀਕੇ ਦੀ ਕੀਮਤ 3000 ਰੁਪਏ ਦੇ ਕਰੀਬ ਹੈ, ਜੋ ਕਿ ਪੱਜਾਬ ਸਰਕਾਰ ਵੱਲੋਂ ਬਿਲਕੁੱਲ ਮੁ|ਤ ਦਿੱਤਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਬੱਚੀਆਂ ਦਾ ਭਵਿੱਖ ਸੁਰੱਖਿਅਤ ਕਰਨਾ ਪੱਜਾਬ ਸਰਕਾਰ ਦੀ ਪਹਿਲੀ ੦ਿੱਮੇਵਾਰੀ ਹੈ| ਉਨ੍ਹਾਂ ਕਿਹਾ ਕਿ ਬੱਚੇਦਾਨੀ ਦੇ ਕੈਂਸਰ ਨਾਲ ਭਾਰਤ ਵਿੱਚ ਹਰ ਸਾਲ ਕਰੀਬ 67,000 ਮੌਤਾਂ ਹੁੱਦੀਆਂ ਹਨ ਅਤੇ ਇਸ ਬਿਮਾਰੀ ਤੋਂ ਬੱਚੀਆਂ ਨੂੰ ਬਚਾਉਣ ਲਈ ਪੱਜਾਬ ਸਰਕਾਰ ਵੱਲੋਂ ਇਹ ਵ੍ਹ੍ਹੇ ਮੁਹਿੱਮ ਵਿੱਢੀ ਗਈ ਹੈ| ਇਸ ਮੌਕੇ ਸਿਹਤ ਮੱਤਰੀ ਵੱਲੋਂ ਟੀਕਾਕਰਨ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ ਅਤੇ ਬੱਚੀਆਂ ƒ ਦਿੱਤੀ ਜਾ ਰਹੀ ਰਿਫਰ੍ਹੈਮੈਂਟ (ਜੂਸ, ਦੁੱਧ, ਬਿਸਕੁਟ ਅਤੇ ਪਾਣੀ ਦੀ ਬੋਤਲ) ਅਤੇ ਕੀਤੇ ਗਏ ਪ®ਬੱਧਾਂ ’ਤੇ ਤਸੱਲੀ ਪ®ਗਟ ਕੀਤੀ| ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਕੁਝ ਕਮੀਆਂ ਲਿਆਂਦੀਆਂ ਗਈਆਂ ਹਨ, ਜਿੰਨ੍ਹਾਂ ਵਿੱਚੋਂ ਸਭ ਤੋਂ ਜ਼ਰੂਰੀ ਮੱਗ ਜੱਚਾ ਬੱਚਾ ਕੇਂਦਰ ਵਿਖੇ ਲਿਫਟ ਲਗਵਾਉਣਾ ਹੈ| ਉਨ੍ਹਾਂ ਕਿਹਾ ਕਿ ਜਲਦੀ ਹੀ ਜੱਚਾ ਬੱਚਾ ਕੇਂਦਰ ਮਾਨਸਾ ਵਿੱਚ ਲਿ|ਟ ਦਾ ਵੀ ਪ®ਬੱਧ ਕਰ ਦਿੱਤਾ ਜਾਵੇਗਾ|
ਸੂਬੇ ਵਿੱਚ ਡੇਂਗੂ ਦੇ ਮਰੀ੦ਾਂ ਦੀ ਵੱਧ ਰਹੀ ਗਿਣਤੀ ਸਬੱਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਸਬੱਧੀ 11 ਵਿਭਾਗਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਸ ਬਿਮਾਰੀ ਦੇ ਵੱਧ ਰਹੇ ਕੇਸਾਂ ਦਾ ਕਾਰਨ ਜਾਨਣ ਸਬੱਧੀ ਪੱਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ, ਜੋ ਇਹ ਪਤਾ ਲਗਾਏਗੀ ਕਿ ਡੇਂਗੂ ਦੇ ਵੱਧ ਰਹੇ ਮਰੀ੦ਾਂ ਦੇ ਕੀ ਕਾਰਨ ਹਨ ਅਤੇ ਭਵਿੱਖ ਵਿੱਚ ਡੇਂਗੂ ƒ ਰੋਕਣ ਲਈ ਕੀ ਉਪਰਾਲੇ ਕੀਤੇ ਜਾਣੇ ਜ਼ਰੂਰੀ ਹਨ| ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਟਾ| ਕੀ ਕਮੀ ਉਨ੍ਹਾਂ ƒ ਪਿਛਲੀ ਸਰਕਾਰ ਵੱਲੋਂ ਵਿਰਾਸਤ ਵਿੱਚ ਦਿੱਤੀ ਗਈ ਹੈ, ਜੋ ਪੱਜਾਬ ਸਰਕਾਰ ਵੱਲੋਂ ਜਲਦੀ ਹੀ ਨਵੀਂ ਭਰਤੀ ਕਰਕੇ ਇਸ ਕਮੀ ਨੂੱ ਪੂਰਾ ਕੀਤਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਨਵੇਂ ਭਰਤੀ ਕੀਤੇ ਜਾਣ ਵਾਲੇ ਡਾਕਟਰਾਂ ਦੀ ਘੱਟੋ^ਘੱਟ ਤਨ!ਾਹ 40 ਹ੦ਾਰ ਰੁਪਏ ਕੀਤੀ ਜਾਵੇਗੀ, ਜਿਸ ਦੀ ਪਰਵਾਨਗੀ ਜਲਦੀ ਹੀ ਕੈਬਨਿਟ ਵੱਲੋਂ ਲਈ ਜਾ ਰਹੀ ਹੈ|
ਪ®ਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੱਜਾਬ ੍ਹ®ੀਮਤੀ ਅੱਜਲੀ ਭਾਵੜਾ ਨੇ ਕਿਹਾ ਕਿ ਸਕੂਲਾਂ ਵਿੱਚ ਛੇਵੀਂ ਜਮਾਤ ਵਿੱਚ ਪੜਨ ਵਾਲੀਆਂ ਲੜਕੀਆਂ ਨੂੰ ਐਚ.ਪੀ.ਵੀ. ਦੇ 2 ਟੀਕੇ ਲਗਵਾਕੇ ਭਵਿੱਚ ਦੌਰਾਨ ਬੱਚੇਦਾਨੀ ਦੇ ਮੂੱਹ ਦੇ ਕੈਂਸਰ ਅਤੇ ਹੋਰ ਬਿਮਾਰੀਆਂ ਜਿਵੇਂ ਕਿ ਜੈਨੀਟਲ ਵਾਰਟਸ ਅਤੇ ਵਿਜਾਈਨਲ ਕੈਂਸਰ ਤੋਂ ਬਚਾਇਆ ਜਾ ਸਕਦਾ ਹੈ| ਉਨ੍ਹਾਂ ਕਿਹਾ ਕਿ ਇਸ ਟੀਕੇ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਪ੍ਪਰਤ ਹੈ ਅਤੇ 67 ਦ੍ਹੇਾਂ ਵੱਲੋਂ ਇਸ ਨੂੰ ਟੀਕਾਕਰਨ ਦੀ ਸੂਚੀ ਵਿੱਚ ੍ਹਾਮਿਲ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ| ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਆਪਣੀਆਂ ਬੇਟੀਆਂ ਨੂੰ ਭਵਿੱਖ ਵਿੱਚ ਇਸ ਬਿਮਾਰੀ ਤੋਂ ਬਚਾਉਣ ਲਈ ਇਹ ਟੀਕਾ ੦ਰੂਰ ਲਗਵਾਓ|
ਮਾਨਸਾ ਵਿਚ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸਿਹਤ ਮੰਤਰੀ ਬ੍ਹਰਮ ਮਹਿੱਦਰਾ|