ਢਾਕਾ, 29 ਅਕਤੂਬਰ – ਬੰਗਲਾਦੇਸ਼ ਦੀ ਟੀਮ ਨੂੰ ਭਾਰਤ ਦੌਰੇ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ, ਜਦੋਂ ਆਈਸੀਸੀ ਨੇ ਸਾਕਿਬ ਅਲ ਹਸਨ ਉਤੇ 2 ਸਾਲ ਲਈ ਪਾਬੰਦੀ ਲਾ ਦਿੱਤੀ ਹੈ। ਆਈਸੀਸੀ ਨੇ ਸਾਕਿਬ ਦੇ ਬੁਕੀ ਨਾਲ ਸਬੰਧ ਹੋਣ ਦੇ ਦੋਸ਼ਾਂ ਨੂੰ ਉਜਾਗਰ ਕੀਤਾ ਹੈ, ਜਿਸ ਨੂੰ ਸਾਕਿਬ ਨੇ ਸਵੀਕਾਰ ਕਰ ਲਿਆ ਹੈ।
ਆਈਸੀਸੀ ਨੇ ਕਿਹਾ ਕਿ ਟ੍ਰਾਈ ਸੀਰੀਜ ਅਤੇ ਆਈਪੀਐਲ 2018 ਦੇ ਹੈਦਰਾਬਾਦ ਤੇ ਪੰਜਾਬ ਦੇ ਮੈਚ ਵਿਚ ਉਹ ਬੁਕੀ ਦੇ ਸੰਪਰਕ ਵਿਚ ਸੀ।
Read the full media release here ➡️ https://t.co/oNrhhE33NH pic.twitter.com/2gFpBStSd3
— ICC (@ICC) October 29, 2019
— ICC (@ICC) October 29, 2019