ਸ਼੍ਰੀਲੰਕਾ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਬੱਲੇਬਾਜ਼ ਸਨਥ ਜੈਸੂਰਿਆ ਅੱਜ ਬੈਸਾਖੀਆਂ ਦੇ ਸਹਾਰੇ ਚਲਣ ਲਈ ਮਜਬੂਰ ਹਨ। ਉਹ ਬਿਨਾਂ ਬੈਸਾਖੀ ਦੇ ਇੱਕ ਕਦਮ ਵੀ ਨਹੀਂ ਚੱਲ ਸਕਦੇ। ਸ਼੍ਰੀਲੰਕਾ ਦੀ ਮੀਡੀਆ ਰਿਪੋਰਟਸ ਦੇ ਮੁਤਾਬਕ ਜੈਸੂਰਿਆ ਬੈਸਾਖੀਆਂ ਦੇ ਸਹਾਰੇ ਚਲਦੇ ਹਨ , ਉਹ ਗੋਡਿਆਂ ਦੀ ਸਮੱਸਿਆ ਨਾਲ ਜੂਝ ਰਹੇ ਹੈ। ਉਨ੍ਹਾਂ ਦੇ ਗੋਡਿਆਂ ਦਾ ਆਪਰੇਸ਼ਨ ਛੇਤੀ ਹੀ ਹੋਵੇਗਾ। ਇਸ ਦੇ ਲਈ ਉਹ ਆਸਟ੍ਰੇਲੀਆ ਜਾਣਗੇ।