<div><img class="alignnone size-medium wp-image-9089 alignleft" src="https://wishavwarta.in/wp-content/uploads/2017/11/breaking-news-logo-1-300x234.jpg" alt="" width="300" height="234" /></div> <div><b>ਹਰਿਆਣਾ</b> ਦੇ ਰੇਵਾੜੀ ਵਿੱਚ ਛੁੱਟੀ ਉੱਤੇ ਘਰ ਆਏ ਬੀਐਸਐਫ ਜਵਾਨ ਨੇ ਪਤਨੀ ਦੀ ਹੱਤਿਆ ਕਰ ਦਿਤੀ ਜਿਸਤੋ ਬਾਅਦ ਉਸ ਨੇ ਆਪਣੇ ਆਪ ਨੂੰ ਫਾਂਸੀ ਲਗਾ ਲਈ। ਪੁਲਿਸ ਜਾਂਚ ਕਰ ਰਹੀ ਹੈ।</div>