<a href="https://wishavwarta.in/wp-content/uploads/2020/10/IMG-20201008-WA0014.jpg"><img class="alignnone size-medium wp-image-102469" src="https://wishavwarta.in/wp-content/uploads/2020/10/IMG-20201008-WA0014-220x300.jpg" alt="" width="220" height="300" /></a> ਚੰਡੀਗੜ੍ਹ 8 ਅਕਤੂਬਰ (ਵਿਸ਼ਵ ਵਾਰਤਾ) ਪੰਜਾਬ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ 350 ਵੇਂ ਜਨਮ ਦਿਹਾੜੇ ਤੇ 16 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ । ਮੁੱਖ ਸਕਤਰ ਵਿੰਨੀ ਮਹਾਜਨ ਵੱਲੋਂ ਜਾਰੀ ਹੁਕਮਾਂ ਅਨੁਸਾਰ 16 ਅਕਤੂਬਰ ਨੂੰ ਸਾਰੇ ਸਰਕਾਰੀ ਅਦਾਰਿਆਂ, ਬੋਰਡਾਂ, ਕਾਰਪੋਰੇਸ਼ਨਾਂ ਵਿੱਚ ਛੁੱਟੀ ਰਹੇਗੀ।