
ਬਠਿੰਡਾ, (ਵਿਸ਼ਵ ਵਾਰਤਾ) ਬਠਿੰਡਾ ਚ 3 ਹੋਰ ਪਾਜ਼ਟਿਵ ਕੇਸ ਸਾਹਮਣੇ ਆਏ. ਗੰਗਾਨਗਰ ਤੋਂ ਪਰਤਿਆ ਸੀ ਪਰਿਵਾਰ. ਤਿੰਨੋਂ ਇੱਕੋ ਪਰਿਵਾਰ ਦੇ ਮੈਂਬਰ. ਸਾਰੇ ਬਾਲਗ. ਦੋ ਜੂਨ ਨੂੰ ਹੋਈ ਸੀ ਸੈਂਪਲਿੰਗ. ਇੱਕ ਜੂਨ ਦੀ ਰਾਤ ਨੂੰ ਪਰਿਵਾਰ ਪਰਤਿਆ ਸੀ ਜ਼ਿਲ੍ਹੇ ਵਿੱਚ. ਜ਼ਿਲ੍ਹੇ ਵਿੱਚ ਆਉਣ ਤੋਂ ਲੈ ਕੇ ਸੀ ਹੋਮ ਕੁਆਰਨਟਾਈਨ ਵਿੱਚ. ਰਿਪੋਰਟ-ਕੁਲਬੀਰ ਬੀਰਾ






















