ਫੈਕਟਰੀ ਨੂੰ ਲੱਗੀ ਅੱਗ
19 ਦੀ ਮੌਤ, ਦਰਜਨ ਦੇ ਲਗਭਗ ਲਾਪਤਾ
ਦਿੱਲੀ,9 ਜੁਲਾਈ(ਵਿਸ਼ਵ ਵਾਰਤਾ): ਬੰਗਲਾਦੇਸ਼ ਦੀ ਰਾਜਧਾਨੀ ਨੇੜੇ ਇਕ ਫੂਡ ਫੈਕਟਰੀ ਵਿਚ ਲੱਗੀ ਅੱਗ ਵਿਚ ਘੱਟੋ ਘੱਟ 19 ਲੋਕਾਂ ਦੀ ਮੌਤ ਹੋ ਗਈ ਜਦੋਂਕਿ ਦਰਜਨਾਂ ਅਜੇ ਵੀ ਲਾਪਤਾ ਹਨ। ਪੁਲਿਸ ਨੇ ਸ਼ੁੱਕਰਵਾਰ ਨੂੰ ਮਲਬੇ ਵਿਚੋਂ ਹੋਰ ਲਾਸ਼ਾਂ ਕੱਢਣ ਤੋਂ ਬਾਅਦ ਕਿਹਾ। ਫੈਕਟਰੀ ਵਿਚ ਵੀਰਵਾਰ ਦੁਪਹਿਰ ਨੂੰ ਅੱਗ ਲੱਗੀ ਅਤੇ ਤਕਰੀਬਨ 24 ਘੰਟੇ ਬਾਅਦ ਵੀ ਅੱਗ ਤੇ ਪੂਰੀ ਤਰ੍ਹਾਂ ਨਾਲ ਕਾਬੂ ਨਹੀਂ ਪਾਇਆ ਜਾ ਸਕਿਆ ਹੈ।























