<div><img class="alignnone size-medium wp-image-8140 alignleft" src="https://wishavwarta.in/wp-content/uploads/2017/11/phoolka-300x167.jpg" alt="" width="300" height="167" /></div> <div>ਚੰਡੀਗੜ੍ਹ (ਵਿਸ਼ਵ ਵਾਰਤਾ ) ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਹੇ ਐੱਚ. ਐੱਸ. ਫੂਲਕਾ ਨੇ ਖੁਦ ਨੂੰ ਸੂਬੇ ਦੀ ਰਾਜਨੀਤੀ ਤੋਂ ਵੱਖ ਕਰ ਲਿਆ ਹੈ। ਟਵਿਟ ਤੇ ਜਾਣਕਾਰੀ ਦਿੰਦੇ ਉਹਨਾਂ ਨੇ ਲਿਖਿਆ ਹੈ ਕਿ ਉਹ ਸਿਰਫ ਆਪਣੇ ਖੇਤਰ ਦਾਖਾ ਨਾਲ ਜੁੜੇ ਰਹਿਣਗੇ ਪਰ ਪੰਜਾਬ 'ਚ ਰਾਜਨੀਤੀ ਨਹੀਂ ਕਰਨਗੇ।</div>