<img class="alignnone size-medium wp-image-26893" src="http://wishavwarta.in/wp-content/uploads/2018/06/fifa-world-cup-2018-300x188.jpg" alt="" width="300" height="188" /> ਮਾਸਕੋ 6 ਜੁਲਾਈ - ਫੀਫਾ ਵਿਸ਼ਵ ਕੱਪ-2018 ਵਿਚ ਅੱਜ ਤੋਂ ਕੁਆਟਰ ਫਾਈਨਲ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਹਨ।ਪਹਿਲਾ ਮੁਕਾਬਲਾ ਉਰੂਗਵੇ ਤੇ ਫਰਾਂਸ ਵਿਚਾਲੇ ਰਾਤ 7:30 ਵਜੇ ਹੋਵੇਗਾ।ਇਸ ਤੋਂ ਇਲਾਵਾ ਦੂਸਰਾ ਮੈਚ ਬ੍ਰਾਜ਼ੀਲ ਤੇ ਬੈਲਜੀਅਮ ਵਿਚਾਲੇ ਰਾਤ 11:30 ਵਜੇ ਹੋਵੇਗਾ।