<img class="alignnone size-medium wp-image-26893" src="https://wishavwarta.in/wp-content/uploads/2018/06/fifa-world-cup-2018-300x188.jpg" alt="" width="300" height="188" /> ਮਾਸਕੋ 15 ਜੂਨ - ਫੀਫਾ ਵਿਸ਼ਵ ਕੱਪ-2018 ਵਿਚ ਅੱਜ 3 ਮੈਚ ਖੇਡੇ ਜਾਣਗੇ। ਪਹਿਲਾ ਮੈਚ ਮਿਸਰ ਤੇ ਉਰੂਗਵੇ ਦਰਮਿਆਨ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਹੋਵੇਗਾ। ਦੂਸਰਾ ਮੈਚ ਮੋਰੋਕੇ ਤੇ ਇਰਾਨ ਦਰਮਿਆਨ ਰਾਤ 8:30 ਵਜੇ ਹੋਵੇਗਾ ਜਦੋਂ ਕਿ ਤੀਸਰਾ ਮੈਚ 11:30 ਵਜੇ ਪੁਰਤਗਾਲ ਤੇ ਸਪੇਨ ਵਿਚਾਲੇ ਹੋਵੇਗਾ।