<img class="alignnone size-full wp-image-802" src="http://wishavwarta.in/wp-content/uploads/2017/08/school-punjab.jpg" alt="" width="900" height="600" /> ਫਿਰੋਜ਼ਪੁਰ, 19 ਦਸੰਬਰ ( ਵਿਸ਼ਵ ਵਾਰਤਾ )- - ਫਿਰੋਜਪੁਰ ਜਿਲੇ ਵਿਚ ਸੰਘਣੀ ਧੁੰਦ ਪੈਣ ਕਾਰਨ ਸਕੂਲਾਂ ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਹੈ. ਜਿਲੇ ਦੇ ਸਾਰੇ ਸਰਕਾਰੀ/ਏਡਿਡ/ਨਿੱਜੀ ਸਕੂਲ ਕੱਲ੍ਹ ਮਿਤੀ 20 ਦਸੰਬਰ ਤੋਂ 4 ਜਨਵਰੀ 2020 ਤੱਕ ਸਵੇਰੇ 10 ਵਜੇ ਲੱਗਣਗੇ ਤੇ 3 ਵਜੇ ਛੁੱਟੀ ਹੋਵੇਗੀ।