ਫ਼ਰੀਦਕੋਟ 4 ਅਪ੍ਰੈਲ( ਵਿਸ਼ਵ ਵਾਰਤਾ)- ਕਰੋਨਾ ਵਾਇਰਸ ਪੰਜਾਬ ਵਿੱਚ ਪੈਰ ਪਸਾਰਦਾ ਆ ਰਿਹਾ ਹੈ । ਫਰੀਦਕੋਟ ਸ਼ਹਿਰ ਚ ਵੀ ਦਹਿਸ਼ਤ ਫੈਲ ਗਈ ਸ਼ਹਿਰ ਦੇ ਪੋਰਸ਼ ਇਲਾਕੇ ਹਰਿੰਦਰਾ ਨਗਰ ਨੂੰ ਪੁਲਸ ਨੇ ਘੇਰਿਆ ਫੇਰ ਪਤਾ ਲੱਗਾ ਕਿ ਇਲਾਕੇ ਵਿੱਚ ਰਹਿੰਦੇ ਇੱਕ 35 ਸਾਲਾਂ ਅਨੰਦ ਗੋਇਲ ।ਜਿਹੜਾ ਕਿ ਅੰਮ੍ਰਿਤਸਰ ਹਸਪਤਾਲ ਦਾਖਲ ਸੀ, ਵਿੱਚ ਕਰੋਨਾ ਵਾਇਰਸ ਪਾਜ਼ਿਟਿਵ ਆਇਆ ਹੈ।