<img class="alignnone size-medium wp-image-47555" src="https://wishavwarta.in/wp-content/uploads/2019/08/vadi-khabar-big-news-300x238.jpg" alt="" width="300" height="238" /> ਫਰੀਦਕੋਟ 8 ਜੁਲਾਈ ( ਵਿਸ਼ਵ ਵਾਰਤਾ )-ਫਰੀਦਕੋਟ ਚ ਕਾਰੋਨਾ ਜਾਣ ਦਾ ਨਾਮ ਨਹੀਂ ਲੈ ਰਿਹਾ ।ਅੱਜ 17 ਪਾਜ਼ਿਟਿਵ ਮਰੀਜ਼ ਆਏ ਸਾਹਮਣੇ । ਹੁਣ ਤੱਕ ਜਿਲ੍ਹੇ ਅੰਦਰ ਕਾਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੀ ਗਿਣਤੀ ਹੋਈ 44 ।