<img class="alignnone size-full wp-image-61301" src="http://wishavwarta.in/wp-content/uploads/2020/02/ERCwpMGUYAEeshK.jpg" alt="" width="400" height="396" /> ਚੰਡੀਗੜ੍ਹ, 20 ਫਰਵਰੀ - ਨਿਊਜ਼18 ਪੱਤਰਕਾਰ ਅਮਨ ਬਰਾੜ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਐਤਵਾਰ 23 ਫਰਵਰੀ ਦੁਪਹਿਰ 12 ਵਜੇ ਉਹਨਾਂ ਦੇ ਜੱਦੀ ਪਿੰਡ ਕਾਉਣੀ, ਜ਼ਿਲਾ ਮੁਕਤਸਰ ਵਿਖੇ ਪਵੇਗਾ।