ਚੰਡੀਗੜ੍ਹ, 14 ਫਰਵਰੀ – ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਦੀ ਪ੍ਰੀਖਿਆ ਵਿਚ ਫਰੀਦਕੋਟ ਦੀ ਲਵਪ੍ਰੀਤ ਕੌਰ ਬਰਾੜ ਨੇ ਆਪਣੇ ਮਾਪਿਆਂ ਦਾ ਮਾਣ ਨਾਲ ਸਿਰ ਉੱਚਾ ਕਰਦਿਆਂ ਸੂਬੇ ਭਰ ਵਿਚੋਂ 5ਵਾਂ ਸਥਾਨ ਹਾਸਿਲ ਕੀਤਾ ਹੈ।
ਜਗਸੀਰ ਸਿੰਘ ਬਰਾੜ ਦੀ ਬੇਟੀ ਲਵਪ੍ਰੀਤ ਕੌਰ ਬਰਾੜ ਨੇ ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਦੀ ਵਿਦਿਆਰਥਣ ਹੈ।
ਇਸ ਦੌਰਾਨ ਲਵਪ੍ਰੀਤ ਕੌਰ ਬਰਾੜ ਦੀ ਇਸ ਉਪਲਬਧੀ ਨਾਲ ਉਹਨਾਂ ਦਾ ਪਰਿਵਾਰ ਬੇਹੱਦ ਖੁਸ਼ ਹੈ।