ਚੰਡੀਗੜ•, 23 ਦਸਬੰਰ: ਪੰਜਾਬ ਸਰਕਾਰ ਨੇ ਸ਼ਹੀਦੀ ਸਭਾ ਫਤਿਹਗੜ• ਸਾਹਿਬ-2019 ਦੇ ਸਬੰਧ ਵਿੱਚ ਮਿਤੀ 28-12-2019 ਨੂੰ ਜ਼ਿਲ•ਾ ਫਤਿਹਗੜ• ਸਾਹਿਬ ਵਿਖੇ ਕੱਢੇ ਜਾਣ ਵਾਲੇ ਨਗਰ ਕੀਰਤਨ ਸਬੰਧੀ ਕੇਵਲ ਜ਼ਿਲ•ਾ ਫਤਿਹਗੜ• ਸਾਹਿਬ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿÎੱਦਿਅਕ ਅਦਾਰਿਆਂ ਵਿੱਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦਿੱਤੀ।
ਲੋਕ ਸਭਾ ਚੋਣਾਂ-2024 : ਨਾਮਜ਼ਦਗੀ ਭਰਨ ਦਾ ਦੌਰ ਜਾਰੀ
ਲੋਕ ਸਭਾ ਚੋਣਾਂ-2024 : ਨਾਮਜ਼ਦਗੀ ਭਰਨ ਦਾ ਦੌਰ ਜਾਰੀ ਪੰਜਾਬ ਵਿੱਚ 82 ਉਮੀਦਵਾਰਾਂ ਵੱਲੋਂ 95 ਨਾਮਜ਼ਦਗੀ ਪੱਤਰ ਦਾਖਲ : ਸਿਬਿਨ...