ਕਲੰਡਰ ਸਾਲ-2020 ਦੌਰਾਨ ਪੰਜਾਬ ਸਰਕਾਰ ਦੀਆਂ ਹੇਠ ਲਿਖੀ ਅਨੁਸੂਚੀ ਵਾਲੀਆਂ ਗਜ਼ਟਿਡ ਛੁੱਟੀਆਂ ਘੋਸ਼ਿਤ ਕੀਤੀਆਂ ਜਾਂਦੀਆਂ ਹਨ:-
ਅਨੁਸੂਚੀ
ਲੜੀ ਨੰ: | ਛੁੱਟੀ(ਆਂ) ਦੇ ਨਾਮ | ਛੁੱਟੀ ਦੀ ਮਿਤੀ | ਹਫਤੇ ਦੇ ਦਿਨ |
1 | 2 | 3 | 4 |
ਸਾਰੇ ਸ਼ਨੀਵਾਰ ਸਾਰੇ ਐਤਵਾਰ | |||
ਦੂਜੀਆਂ ਹੋਰ ਛੁੱਟੀਆਂ | |||
1. | ਗੁਰਪੁਰਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ | 02 ਜਨਵਰੀ | ਵੀਰਵਾਰ |
2. | ਗਣਤੰਤਰ ਦਿਵਸ | 26 ਜਨਵਰੀ | ਐਤਵਾਰ |
3. | ਜਨਮ ਦਿਵਸ ਸ਼੍ਰੀ ਗੁਰੂ ਰਵੀਦਾਸ ਜੀ | 09 ਫਰਵਰੀ | ਐਤਵਾਰ |
4. | ਮਹਾ ਸ਼ਿਵਰਾਤਰੀ | 21 ਫਰਵਰੀ | ਸ਼ੁੱਕਰਵਾਰ |
5. | ਹੋਲੀ | 10 ਮਾਰਚ | ਮੰਗਲਵਾਰ |
6. | ਰਾਮ ਨੌਮੀ | 02 ਅਪ੍ਰੈਲ | ਵੀਰਵਾਰ |
7. | ਮਹਾਵੀਰ ਜੈਯੰਤੀ | 06 ਅਪ੍ਰੈਲ | ਸੋਮਵਾਰ |
8. | ਗੁੱਡ ਫਰਾਈਡੇ | 10 ਅਪ੍ਰੈਲ | ਸ਼ੁੱਕਰਵਾਰ |
9. | ਜਨਮ ਦਿਨ ਡਾ: ਬੀ.ਆਰ. ਅੰਬੇਡਕਰ/ਵਿਸਾਖੀ | 14 ਅਪ੍ਰੈਲ | ਮੰਗਲਵਾਰ |
10. | ਭਗਵਾਨ ਪਰਸ਼ੂ ਰਾਮ ਜੈਯੰਤੀ | 26 ਅਪ੍ਰੈਲ | ਐਤਵਾਰ |
11. | ਈਦ-ਉੱਲ-ਫਿਤਰ | 25 ਮਈ | ਸੋਮਵਾਰ |
12. | ਸ਼ਹੀਦੀ ਦਿਵਸ ਸ਼੍ਰੀ ਗੁਰੂ ਅਰਜਨ ਦੇਵ ਜੀ | 26 ਮਈ | ਮੰਗਲਵਾਰ |
13. | ਕਬੀਰ ਜੈਯੰਤੀ | 5 ਜੂਨ | ਸ਼ੁੱਕਰਵਾਰ |
14. | ਈਦ-ਉੱਲ-ਜੂਹਾ (ਬਕਰੀਦ) | 01 ਅਗਸਤ | ਸ਼ਨੀਵਾਰ |
15. | ਜਨਮ ਅਸ਼ਟਮੀ | 12 ਅਗਸਤ | ਬੁੱਧਵਾਰ |
16. | ਸੁਤੰਤਰਤਾ ਦਿਵਸ | 15 ਅਗਸਤ | ਸ਼ਨੀਵਾਰ |
17. | ਜਨਮ ਦਿਵਸ ਮਹਾਤਮਾ ਗਾਂਧੀ ਜੀ | 02 ਅਕਤੂਬਰ | ਸ਼ੁੱਕਰਵਾਰ |
18. | ਮਹਾਰਾਜ ਅਗਰਸੈਨ ਜੈਯੰਤੀ | 17 ਅਕਤੂਬਰ | ਸ਼ਨੀਵਾਰ |
19. | ਦੁਸਹਿਰਾ | 25 ਅਕਤੂਬਰ | ਐਤਵਾਰ |
20. | ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ | 31 ਅਕਤੂਬਰ | ਸ਼ਨੀਵਾਰ |
21. | ਦੀਵਾਲੀ | 14 ਨਵੰਬਰ | ਸ਼ਨੀਵਾਰ |
22. | ਵਿਸ਼ਵਕਰਮਾ ਦਿਵਸ | 15 ਨਵੰਬਰ | ਐਤਵਾਰ |
23. | ਗੁਰਪੁਰਬ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ | 30 ਨਵੰਬਰ | ਸੋਮਵਾਰ |
24. | ਸ਼ਹੀਦੀ ਦਿਵਸ ਸ਼੍ਰੀ ਗੁਰੂ ਤੇਗ ਬਹਾਦਰ ਜੀ | 19 ਦਸੰਬਰ | ਸ਼ਨੀਵਾਰ |
25. | ਕ੍ਰਿਸਮਿਸ ਦਿਵਸ | 25 ਦਸੰਬਰ | ਸ਼ੁੱਕਰਵਾਰ |
ਨੋਟ 1: ਉਪਰੋਕਤ ਛੁੱਟੀਆਂ ਤੋਂ ਇਲਾਵਾ, ਹਰੇਕ ਕਰਮਚਾਰੀ ਕਲੰਡਰ ਸਾਲ-2020 ਦੌਰਾਨ ਹੇਠ ਦਰਸਾਈ ਸੂਚੀ ਵਾਲੀਆਂ ਛੁੱਟੀਆਂ ਵਿਚੋਂ 2 (ਦੋ) ਰਾਖਵੀਆਂ ਛੁੱਟੀਆਂ ਲੈ ਸਕੇਗਾ।
ਲੜੀ ਨੰ: | ਰਾਖਵੀਂ ਛੁੱਟੀ(ਆਂ) ਦੇ ਨਾਮ | ਛੁੱਟੀ ਦੀ ਮਿਤੀ | ਹਫਤੇ ਦੇ ਦਿਨ |
1 | 2 | 3 | 4 |
1. | ਨਵਾਂ ਸਾਲ ਦਿਵਸ | 01 ਜਨਵਰੀ | ਬੁੱਧਵਾਰ |
2. | ਲੋਹੜੀ | 13 ਜਨਵਰੀ | ਸੋਮਵਾਰ |
3. | ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ | 23 ਜਨਵਰੀ | ਵੀਰਵਾਰ |
4. | ਬਸੰਤ ਪੰਚਮੀ/ ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ | 30 ਜਨਵਰੀ
| ਵੀਰਵਾਰ |
5. | ਅੰਤਰ-ਰਾਸ਼ਟਰੀ ਮਹਿਲਾ ਦਿਵਸ | 08 ਮਾਰਚ | ਐਤਵਾਰ |
6. | ਹੋਲਾ-ਮੁਹੱਲਾ | 10 ਮਾਰਚ | ਮੰਗਲਵਾਰ |
7. | ਸ਼ਹੀਦੀ ਦਿਵਸ ਸ: ਭਗਤ ਸਿੰਘ ਜੀ | 23 ਮਾਰਚ | ਸੋਮਵਾਰ |
8. | ਜਨਮ ਦਿਵਸ ਸ਼੍ਰੀ ਗੁਰੂ ਨਾਭਾ ਦਾਸ ਜੀ | 08 ਅਪ੍ਰੈਲ | ਬੁੱਧਵਾਰ |
9. | ਮਈ ਦਿਵਸ | 01 ਮਈ | ਸ਼ੁੱਕਰਵਾਰ |
10. | ਬੁੱਧ ਪੁਰਨਿਮਾ | 07 ਮਈ | ਵੀਰਵਾਰ |
11. | ਨਿਰਜਲਾ ਇਕਾਦਸ਼ੀ | 02 ਜੂਨ | ਮੰਗਲਵਾਰ |
12. | ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ | 29 ਜੂਨ | ਸੋਮਵਾਰ |
13. | ਸ਼ਹੀਦੀ ਦਿਹਾੜਾ ਸ਼ਹੀਦ ਉਧਮ ਸਿੰਘ ਜੀ | 31 ਜੁਲਾਈ | ਸ਼ੁੱਕਰਵਾਰ |
14. | ਪਹਿਲਾ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ | 19 ਅਗਸਤ | ਬੁੱਧਵਾਰ |
15. | ਜਨਮ ਦਿਹਾੜਾ ਬਾਬਾ ਸ਼੍ਰੀ ਚੰਦ ਜੀ | 27 ਅਗਸਤ | ਵੀਰਵਾਰ |
16. | ਮੁਹੱਰਮ | 30 ਅਗਸਤ | ਐਤਵਾਰ |
17. | ਅਨੰਤ ਚਤੁਰਦਸ਼ੀ | 01 ਸਤੰਬਰ | ਮੰਗਲਵਾਰ |
18. | ਜਨਮ ਦਿਵਸ ਬਾਬਾ ਜੀਵਨ ਸਿੰਘ ਜੀ | 05 ਸਤੰਬਰ | ਸ਼ਨੀਵਾਰ |
19. | ਸਾਰਾਗੜ੍ਹੀ ਦਿਵਸ | 12 ਸਤੰਬਰ | ਸ਼ਨੀਵਾਰ |
20. | ਜਨਮ ਦਿਵਸ ਸ: ਭਗਤ ਸਿੰਘ ਜੀ | 28 ਸਤੰਬਰ | ਸੋਮਵਾਰ |
21. | ਜਨਮ ਦਿਵਸ ਬਾਬਾ ਬੰਦਾ ਸਿੰਘ ਜੀ ਬਹਾਦਰ | 16 ਅਕਤੂਬਰ | ਸ਼ੁੱਕਰਵਾਰ |
22. | ਜਨਮ ਦਿਵਸ ਸੰਤ ਨਾਮਦੇਵ ਜੀ | 26 ਅਕਤੂਬਰ | ਸੋਮਵਾਰ |
23. | ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ (ਮਿਲਾਦ-ਉੱਨ-ਨਬੀ ਜਾਂ ਇਦ-ਏ-ਮਿਲਾਦ) | 30 ਅਕਤੂਬਰ
| ਸ਼ੁੱਕਰਵਾਰ |
24. | ਨਵਾਂ ਪੰਜਾਬ ਦਿਵਸ | 01 ਨਵੰਬਰ | ਐਤਵਾਰ |
25. | ਪ੍ਰਕਾਸ਼ ਗੁਰਪੁਰਬ ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ | 02 ਨਵੰਬਰ | ਸੋਮਵਾਰ |
26. | ਕਰਵਾ ਚੌਥ | 04 ਨਵੰਬਰ | ਬੁੱਧਵਾਰ |
27. | ਗੋਵਰਧਨ ਪੂਜਾ | 15 ਨਵੰਬਰ | ਐਤਵਾਰ |
28. | ਗੁਰਗੱਦੀ ਦਿਵਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ | 16 ਨਵੰਬਰ | ਸੋਮਵਾਰ |
29. | ਸ਼ਹੀਦੀ ਦਿਵਸ ਸ. ਕਰਤਾਰ ਸਿੰਘ ਸਰਾਭਾ ਜੀ | 16 ਨਵੰਬਰ | ਸੋਮਵਾਰ |
30. | ਛੱਠ ਪੂਜਾ | 20 ਨਵੰਬਰ | ਸ਼ੁੱਕਰਵਾਰ |
31. | ਸ਼ਹੀਦੀ ਸਭਾ, ਸ਼੍ਰੀ ਫਤਿਹਗੜ੍ਹ ਸਾਹਿਬ | 25,26 ਅਤੇ 27 ਦਸੰਬਰ | ਸ਼ੱਕਰਵਾਰ, ਸ਼ਨੀਵਾਰ ਅਤੇ ਐਤਵਾਰ |
ਨੋਟ 2: ਰੱਖੜੀ ਦਾ ਤਿਉਹਾਰ 03 ਅਗਸਤ,2020 (ਸੋਮਵਾਰ) ਨੂੰ ਹੈ। ਉਸ ਦਿਨ ਪੰਜਾਬ ਸਰਕਾਰ ਦੇ ਦਫ਼ਤਰ ਸਵੇਰੇ 11.00 ਵਜੇ ਖੁੱਲਣਗੇ।
ਨੋਟ3: ਇਸ ਤੋਂ ਇਲਾਵਾ ਹਰੇਕ ਕਰਮਚਾਰੀ ਕਲੰਡਰ ਸਾਲ-2020 ਦੌਰਾਨ ਹੇਠ ਲਿਖੇ ਮੌਕਿਆਂ ਦੇ ਸਬੰਧ ਵਿੱਚ ਨਗਰ ਕੀਰਤਨ/ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਕੋਈ ਵੀ ਚਾਰ ਪਿਛਲੇ ਅੱਧੇ ਦਿਨ ਦੀਆਂ ਛੁੱਟੀਆਂ ਜਿਹੜੀਆਂ ਵੀ ਉਹ ਲੈਣਾ ਚਾਹੁੰਦਾ/ਚਾਹੁੰਦੀ ਹੋਵੇ ਲੈ ਸਕੇਗਾ ਅਤੇ ਇਸ ਦਾ ਰਿਕਾਰਡ ਕੰਟਰੋਲਿੰਗ ਅਥਾਰਟੀ ਵੱਲੋਂ ਮੈਨਟੇਨ ਕਰਨਾ ਯਕੀਨੀ ਬਣਾਇਆ ਜਾਵੇਗਾ:-
- ਜਨਮ ਦਿਹਾੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
- ਸ਼੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਉਤਸਵ
- ਮਹਾਂ ਸ਼ਿਵਰਾਤਰੀ
- ਸ਼੍ਰੀ ਰਾਮ ਨੌਮੀ
- ਮਹਾਵੀਰ ਜੈਯੰਤੀ
- ਵਿਸਾਖੀ
- ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ
- ਜਨਮ ਅਸ਼ਟਮੀ
- ਈਦ-ਉੱਲ-ਫਿਤਰ
- ਸ਼੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਉਤਸਵ
- ਈਦ-ਉੱਲ-ਜੂਹਾ (ਬਕਰੀਦ)
- ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ
- ਜਨਮ ਦਿਵਸ ਸ਼੍ਰੀ ਗੁਰੂ ਨਾਨਕ ਦੇਵ ਜੀ
- ਸ਼ਹੀਦੀ ਦਿਵਸ ਸ਼੍ਰੀ ਗੁਰੂ ਤੇਗ ਬਹਾਦਰ ਜੀ
- ਕ੍ਰਿਸਮਸ ਦਿਵਸ
ਇਨ੍ਹਾਂ ਛੁੱਟੀਆਂ ਸਬੰਧੀ ਨਿਯਮ/ਹਦਾਇਤਾਂ ਰਾਖਵੀਂ ਛੁੱਟੀਆਂ ਵਾਲੇ ਹੀ ਲਾਗੂ ਹੋਣਗੇ।
ਕਰਨ ਅਵਤਾਰ ਸਿੰਘ
ਮੁੱਖ ਸਕੱਤਰ, ਪੰਜਾਬ ਸਰਕਾਰ